(28/08/1964 / new delhi)

ਦੁਸ੍ਮਾਨੀ ਚੰਗੀ

ਸਬਦੇ ਕੋਲ ਹੋਂਦਾ ਹੈ
ਹਰ ਦਿਲ ਤੇ ਦਿਮਾਗ ਵਿਚ ਔਈ ਜਾਂਦਾ ਹੈ
ਲਖ ਕੋਸ਼ਿਸ਼ ਫੈਲ ਹੋ ਜਾਂਦੀ ਹੈ
ਸਚੇ ਸੰਤੋ ਏਨਾ ਨੂ ਕਡ ਦੇਂਦੇ ਹੈ

ਕਦੀ ਧਨ ਤੇ ਕਦੀ ਸ਼ਕਤੀ ਵਿਚ ਲਬ ਜਾਂਦਾ ਹੈ
ਜਿਸ ਵਸੇ ਵੇਖੋ ਇਹੀ ਹੋਂਦਾ ਹੈ
ਤਾਵਾੜੇ ਪਰਿਵਾਰ ਤੇ ਪਿੰਡ ਵਿਚ
ਇਹੀ ਲੋਕਾ ਵਿਚ ਦੀਵਾਰ ਦਾ ਕਾਰਜ ਕਰਦਾ ਹੈ
ਇਹੀ ਨਫਰਤ ਤੇ ਇਹੀ ਯੁਧ ਨੂ ਨਿਮੰਤਰਣ ਦੇਂਦਾ ਹੈ

ਏਨਾ ਨਾਲ ਦੋਸਤੀ ਸਬਨੁ ਤਕਲੀਫ਼ ਦੇਂਦੀ ਹੈ
ਏਨਾ ਨਾਲ ਦੁਸ਼ਮਨੀ ਸਾਰੇ ਪਿੰਡ ਤੇ ਦੇਸ਼ ਵਿਚ ਕੁਸ਼ੀ ਦਾ ਮਾਹੋਲ ਬਣਾ ਦੇਂਦੀ ਹੈ
ਹੁਣ ਤੁਸੀਂ ਦਸੋ ਸ਼ਬਦ
ਜੇ ਦੋਸਤੀ ਸੇ ਦੁਸ੍ਮਾਨੀ ਨੂ ਚੰਗੀ ਕੰਡਾ ਹੈ

by Ajay Srivastava

Comments (0)

There is no comment submitted by members.