(28/08/1964 / new delhi)

ਇਮਾਨਦਾਰੀ ਨਾਲ

ਇਮਾਨਦਾਰੀ ਹੈ ਤੇ ਧਨ ਹੈ
ਧਨ ਹੈ ਤੇ ਪਾਈਪਲਾਈਨ ਹੈ
ਤਦੀ ਤਵਾੜੇ ਕੋ ਪਾਣੀ ਹੈ

ਇਮਾਨਦਾਰੀ ਹੈ ਤੇ ਸਡਕ ਹੈ
ਸਮਯ ਦੀ ਬਚਤ ਹੈ
ਤਦੀ ਤੇ ਤੁਸੀਂ ਤੁਜੇ ਕਾਰਜ ਕਰ ਸਕਦੇ ਹੋ

ਇਮਾਨਦਾਰੀ ਹੈ ਤੇ ਦਾਵੈਯਾ(ਮੈਡੀਸਨ) ਹੈ
ਦਾਵੈਯਾ(ਮੈਡੀਸਨ) ਹੈ ਤੇ ਸਮਯ ਨਾਲ ਇਲਾਜ ਹੈ
ਤਦੀ ਤੇ ਤਾਵਾੜੀ ਸੇਹਤ ਹੈ

ਇਮਾਨਦਾਰੀ ਹੈ ਤੇ ਵਿਸ਼ਵਾਸ ਹੈ
ਵਿਸ਼ਵਾਸ ਦੁਨਿਯਾ ਦੀ ਨੀਵ ਹੈ
ਨੀਵ ਨੂ ਮਜਬੂਤ ਕਰਨਾ ਚਾਹਿਦਾ

ਇਮਾਨਦਾਰੀ ਦਾ ਮਜਾਕ ਨਹੀ ਹੋਣਾ ਚਾਹਿਦਾ
ਇਮਾਨਦਾਰੀ ਦੀ ਇਮਾਨਦਾਰੀ ਨਾਲ ਕੋਸ਼ਿਹ ਹੋਣੀ ਚਾਹੀਦੀ

by Ajay Srivastava

Comments (0)

There is no comment submitted by members.