ਕਈ ਵਾਰ ਲੜਨਾ ਪੈਂਦਾ

ਕਈ ਵਾਰ ਲੜਨਾ ਪੈਂਦਾ ਹੈ ਤਦ ਵੀ,
ਜਦ ਪਤਾ ਹੁੰਦਾ ਹਾਰ ਯਕੀਨੀ ਹੈ
ਜਦ ਮਨ ਜਿਹਾ ਢੱਠਿਆ ਹੁੰਦਾ ਹੈ,
ਗੁੰਜਲਾ ਵਿੱਚ ਫਸਿਆ ਹੁੰਦਾ ਹੈ
ਕੋਈ ਰਾਹ ਕਿਧਰੇ ਵੀ ਲੱਭਦਾ ਨਹੀ
ਗਮ ਬੱਦਲਾਂ ਸਭ ਢੱਕਿਆ ਹੁੰਦਾ ਹੈ
ਵਿੱਚ ਹਨੇਰੀਆਂ ਤੁਰਨਾ ਪੈਂਦਾ ਹੈ
ਹੁੰਦਾ ਪਤਾ ਬਰਸਾਤ ਯਕੀਨੀ ਹੈ
ਕਈ ਵਾਰ ਲੜਨਾ ਪੈਂਦਾ ਹੈ ਤਦ ਵੀ,
ਜਦ ਪਤਾ ਹੁੰਦਾ ਹਾਰ ਯਕੀਨੀ ਹੈ...............yuvraj

in english
Sometimes we have to fight,
Know when there is sure of defeat
When the mind is little startled
Is stuck in confusions
Not find anywhere any way
sorrows are covered like clouds
we unwantedly walk in the winds
when there is surety of rain
Sometimes have to fight,
Know when there is sure of defeat...........y

by yuvraj singh

Comments (0)

There is no comment submitted by members.