ਏਕ ਪੌਦਾ

ਸੰਗਤ ਦੇ ਵਾਸਤੇ
ਧਰਤੀ ਦੀ ਸੇਹਤ ਵਾਸਤੇ
ਫਸ੍ਲੋ ਦੀ ਖੁਸਹਾਲੀ ਵਾਸਤੇ
ਜਿੰਦਗੀ ਦੇ ਵਾਸਤੇ

ਸਬ੍ਨੁ ਏਕ ਏਕ ਪੌਦਾ ਲਗਾਨਾ ਚਾਹਿਦਾ

ਹਰ੍ਯਾਲੀ ਤੇ ਖੁਸਹਾਲੀ ਨੂ ਦਾਵਤ ਹੋਂਦੀ ਹੈ
ਜਿੰਦਗੀ ਵਿਚ ਸੇਹਤਮੰਦ ਵਾਯੂ ਆ ਜਾਂਦੀ ਹੈ
ਫਸ੍ਲੋ ਦੇ ਜਿੰਗਦੀ ਬਢ ਜਾਂਦੀ ਹੈ
ਏਕ ਏਕ ਬੰਦੇ ਦੀ ਸੇਹਤ ਦਾ ਰਾਜ ਹੈ

ਜੇ ਤੁਸੀਂ ਪੇਡੋ ਨੂ ਕਾਟੋਗੋ
ਤੁਸੀਂ ਬਿਮਾਰਿਯੋ ਤੇ ਬਾਢ ਨੂ ਨਿਮੰਤਰਣ ਦੋਗੇ
ਪੇੜੇ ਨਾਲ ਦੋਸਤੀ ਸਬਦੀ ਖੁਸ਼ਹਾਲੀ ਹੈ
ਸਬਨੁ ਏਕ ਏਕ ਪੌਦਾ ਲਗਾਨਾ ਚਾਹਿਦਾ

by Ajay Srivastava

Comments (4)

Well thought out piece of poetry written with conviction. Thanks for sharing Renee.
Hello Renée! Like this one. Can identify wirh it although one can never know all a poem means to the poet. I like your style. I am also curious as to how and why people pop in to read our poems. I'll tell you how I found you - homepage. And my real name is the same as yours!
Great poem, Where I needed to be today. If only we all could be just where we needed to be.
wonderful hopes you have described and porteayed. i like this poem very much. tony